ਬੀਰਮਪੁਰ ਵਿੱਚ ਨਾਲੇ ਦੀ ਸਫਾਈ ਕੀਤੀ
ਗੜਸ਼ੰਕਰ 21 ਜੂਨ - ਪਿੰਡ ਬੀਰਮਪੁਰ ਦੇ ਪੰਚ ਪ੍ਰਵੀਨ ਤੇ ਉਸਦੇ ਸਾਥੀਆਂ ਵੱਲੋਂ ਇੱਕ ਹੰਬਲਾ ਮਰਦੇ ਹੋਏ ਆ ਰਹੀ ਬਰਸਾਤ ਨੂੰ ਮੁੱਖ ਰੱਖਦੇ ਹੋਏ ਪਿੰਡ ਦੇ ਇੱਕ ਨਾਲੇ ਦੀ ਸਫਾਈ ਆਪਣੇ ਪੱਧਰ ਤੇ ਕੀਤੀ ਗਈ।
ਗੜਸ਼ੰਕਰ 21 ਜੂਨ - ਪਿੰਡ ਬੀਰਮਪੁਰ ਦੇ ਪੰਚ ਪ੍ਰਵੀਨ ਤੇ ਉਸਦੇ ਸਾਥੀਆਂ ਵੱਲੋਂ ਇੱਕ ਹੰਬਲਾ ਮਰਦੇ ਹੋਏ ਆ ਰਹੀ ਬਰਸਾਤ ਨੂੰ ਮੁੱਖ ਰੱਖਦੇ ਹੋਏ ਪਿੰਡ ਦੇ ਇੱਕ ਨਾਲੇ ਦੀ ਸਫਾਈ ਆਪਣੇ ਪੱਧਰ ਤੇ ਕੀਤੀ ਗਈ।
ਗੱਲਬਾਤ ਕਰਦੇ ਹੋਏ ਪ੍ਰਵੀਨ ਨੇ ਦੱਸਿਆ ਕਿ ਜੇਕਰ ਇਸ ਨਾਲੇ ਦੀ ਸਫਾਈ ਬਰਸਾਤ ਤੋਂ ਪਹਿਲਾਂ ਨਾ ਕੀਤੀ ਜਾਂਦੀ ਤਾਂ ਪਾਣੀ ਦਾ ਵਹਾਅ ਸਹੀ ਨਹੀਂ ਰਹਿਣਾ ਸੀ ਜਿਸ ਕਾਰਨ ਬਰਸਾਤੀ ਪਾਣੀ ਨੇ ਸੜਕ ਉੱਪਰ ਮਾਰ ਕਰਨੀ ਸੀ ਤੇ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਣਾ ਸੀ