ਭਾਜਪਾ ਐਸਸੀ ਮੋਰਚੇ ਦੇ ਮੰਡਲ ਪ੍ਰਧਾਨ ਦੀਦਾਰ ਸਿੰਘ ਦੇ ਪਿਤਾ ਸਵਰਗੀਆ ਮਲਕੀਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀਆ

ਗੜਸ਼ੰਕਰ, 16 ਜੂਨ - ਭਾਰਤੀ ਜਨਤਾ ਪਾਰਟੀ ਦੇ ਮੰਡਲ ਗੜਸ਼ੰਕਰ ਤੋਂ ਐਸੀ ਮੋਰਚੇ ਦੇ ਪ੍ਰਧਾਨ ਦੀਦਾਰ ਸਿੰਘ ਡਗਾਮ ਦੇ ਪਿਤਾ ਸਵ ਮਲਕੀਤ ਸਿੰਘ ਦੇ ਅੱਜ ਪਾਠ ਤੇ ਭੋਗ ਤੇ ਵੱਖ-ਵੱਖ ਸਖਸ਼ੀਅਤਾਂ ਵੱਲੋਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।

ਗੜਸ਼ੰਕਰ, 16  ਜੂਨ - ਭਾਰਤੀ ਜਨਤਾ ਪਾਰਟੀ ਦੇ ਮੰਡਲ ਗੜਸ਼ੰਕਰ ਤੋਂ ਐਸੀ ਮੋਰਚੇ ਦੇ ਪ੍ਰਧਾਨ ਦੀਦਾਰ ਸਿੰਘ  ਡਗਾਮ ਦੇ ਪਿਤਾ ਸਵ ਮਲਕੀਤ ਸਿੰਘ ਦੇ ਅੱਜ ਪਾਠ ਤੇ ਭੋਗ ਤੇ ਵੱਖ-ਵੱਖ  ਸਖਸ਼ੀਅਤਾਂ ਵੱਲੋਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।
ਭਾਰਤੀ ਜਨਤਾ ਪਾਰਟੀ ਵੱਲੋਂ ਇਸ ਮੌਕੇ ਤੇ ਪੰਮੀ ਪੰਡੋਰੀ,  ਓੰਕਾਰ ਸਿੰਘ ਚਾਲਪੁਰੀ ਸੰਜੀਵ ਕਟਾਰੀਆ ਸਹਿਤ ਹੋਰ ਆਗੂ ਵੀ ਪਹੁੰਚੇ।
ਦੱਸਣਾ ਬਣਦਾ ਹੈ ਕਿ ਸਵਰਗੀ ਮਲਕੀਤ ਸਿੰਘ ਜੀ 7 ਜੂਨ ਨੂੰ ਅਕਾਲ ਚਲਾਣਾ ਕਰ ਗਏ ਸਨ।