ਗੜਸ਼ੰਕਰ ਵਿੱਚ ਇੱਕ ਪਿੰਕ ( ਵੁਮੈਨ ਮੈਨੇਜਿੰਗ ), ਤਿੰਨ ਗਰੀਨ ਪੋਲਿੰਗ ਅਤੇ ਮਾਡਲ ਪੋਲਿੰਗ ਬੂਥ ਹੋਣਗੇ: ਮੇਜਰ ਸ਼ਿਵਰਾਜ ਸਿੰਘ ਬੱਲ

ਗੜਸ਼ੰਕਰ, 31ਮਈ - ਉਪ ਮੰਡਲ ਮਜਿਸਟਰੇਟ ਕੰਮ ਰਿਟਰਨਿੰਗ ਆਫਿਸਰ ਗੜਸ਼ੰਕਰ ਮੇਜਰ ਸ਼ਿਵਰਾਜ ਸਿੰਘ ਬੱਲ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਅਧੀਨ ਆਉਣ ਵਾਲੇ ਵਿਧਾਨ ਸਭਾ ਹਲਕਾ ਗੜਸ਼ੰਕਰ ਦੇ ਕੁੱਲ 224 ਬੂਥਾਂ ਵਿੱਚੋਂ ਇੱਕ ਪਿੰਕ ( ਵੁਮੈਨ ਮੈਨੇਜਿੰਗ ), ਤਿੰਨ ਗਰੀਨ ਪੋਲਿੰਗ ਅਤੇ ਮਾਡਲ ਪੋਲਿੰਗ ਬੂਥ ਹੋਣਗੇ।

ਉਹਨਾਂ ਨੇ ਆਮ ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਦਾ  ਇਸਤੇਮਾਲ ਕਰਨ ਦੀ ਬੇਨਤੀ ਕਰਦੇ ਕਿਹਾ ਕਿ ਆਪਣੇ ਕੀਮਤੀ ਵੋਟ ਨੂੰ  ਪਾਉਣ ਲਈ ਆਪਣੇ ਬੂਥ ਤੇ ਜਰੂਰ  ਪਹੁੰਚਣ ਅਤੇ ਲੋਕਤੰਤਰ ਨੂੰ ਮਜਬੂਤ ਕਰਨ ਵਿੱਚ ਆਪਣਾ ਹਿੱਸਾ ਪਾਉਣ।