ਰਾਣਾ ਚੰਦਰ ਭਾਨ ਮੁੜ ਬਣੇ ਗਊਸ਼ਾਲਾ ਦੇ ਪ੍ਰਧਾਨ
ਗੜਸ਼ੰਕਰ, 29 ਮਈ - ਸ਼੍ਰੀ ਕ੍ਰਿਸ਼ਨ ਗਊਸ਼ਾਲਾ ਗੜਸ਼ੰਕਰ ਦੀ ਪ੍ਰਬੰਧਗੀ ਕਮੇਟੀ ਦੀ ਅੱਜ ਹੋਈ ਚੋਣ ਵਿੱਚ ਨਾਮ ਸਹਿਮਤੀ ਨਾਲ ਰਾਣਾ ਚੰਦਰ ਭਾਨ ਨੂੰ ਮੁੜ ਗਉਸ਼ਾਲਾ ਦਾ ਪ੍ਰਧਾਨ ਚੁਣਿਆ ਗਿਆ ।
ਗੜਸ਼ੰਕਰ, 29 ਮਈ - ਸ਼੍ਰੀ ਕ੍ਰਿਸ਼ਨ ਗਊਸ਼ਾਲਾ ਗੜਸ਼ੰਕਰ ਦੀ ਪ੍ਰਬੰਧਗੀ ਕਮੇਟੀ ਦੀ ਅੱਜ ਹੋਈ ਚੋਣ ਵਿੱਚ ਨਾਮ ਸਹਿਮਤੀ ਨਾਲ ਰਾਣਾ ਚੰਦਰ ਭਾਨ ਨੂੰ ਮੁੜ ਗਉਸ਼ਾਲਾ ਦਾ ਪ੍ਰਧਾਨ ਚੁਣਿਆ ਗਿਆ ।
ਇਹ ਜਾਣਕਾਰੀ ਦਿੰਦੇ ਹੋਏ ਆਰ ਕੇ ਰਾਣਾ ਨੇ ਦੱਸਿਆ ਕਿ ਅਗਲੇ ਤਿੰਨ ਸਾਲਾਂ ਲਈ ਹੋਈ ਇਸ ਚੋਣ ਵਿੱਚ ਰਾਣਾ ਚੰਦਰ ਨੂੰ ਸਾਰੇ ਮੈਂਬਰਾਂ ਨੇ ਦੇ ਪਿਛਲੇ ਬਿਹਤਰੀਨ ਕਾਰਜ ਕਾਲ ਨੂੰ ਮੁੱਖ ਰੱਖਦੇ ਹੋਏ ਮੁੜ ਸੇਵਾ ਕਰਨ ਦਾ ਮੌਕਾ ਦਿੱਤਾ।