PU-CET (UG) ਦਾਖਲਾ ਪ੍ਰੀਖਿਆ - 2024 ਦਾ ਨਤੀਜਾ ਵੈੱਬਸਾਈਟ http://results.puchd.ac.in 'ਤੇ ਉਪਲਬਧ ਹੈ।
ਚੰਡੀਗੜ੍ਹ, 28 ਮਈ, 2024:- ਇਹ ਆਮ ਲੋਕਾਂ ਅਤੇ ਖਾਸ ਤੌਰ 'ਤੇ ਉਮੀਦਵਾਰਾਂ ਦੀ ਜਾਣਕਾਰੀ ਲਈ ਹੈ ਕਿ ਪੰਜਾਬ ਯੂਨੀਵਰਸਿਟੀ ਦੁਆਰਾ 12 ਮਈ 2024 ਨੂੰ ਲਈ ਗਈ ਪੀਯੂ-ਸੀਈਟੀ (ਯੂ.ਜੀ.) ਦਾਖਲਾ ਪ੍ਰੀਖਿਆ - 2024 ਦਾ ਨਤੀਜਾ ਵੈਬਸਾਈਟ http://results.puchd.ac.in. 'ਤੇ ਉਪਲਬਧ ਹੈ।