
ਕਿੱਕਬਾਕਸਿੰਗ ਚੈਂਪੀਅਨਸ਼ਿਪ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ
ਬਠਿੰਡਾ - 21ਵੀ ਪੰਜਾਬ ਸਟੇਟ ਜੂਨੀਅਰ ਕਿੱਕਬਾਕਸਿੰਗ ਚੈਪੀਅਨ਼ਸ਼ਿਪ 17 ਮਈ ਤੋ 19 ਮਈ 2024 ਤੱਕ ਬਠਿੰਡਾ ਵਿਖੇ ਹੋਈ। ਸ਼ਹੀਦ ਭਗਤ ਸਿੰਘ ਨਗਰ ਤੋਂ ਇਸ ਚੈਪੀਅਨ਼ਸ਼ਿਪ ਵਿੱਚ 16 ਖਿਡਾਰੀਆਂ ਨੇ ਭਾਗ ਲਿਆ। ਜਿਸ ਵਿੱਚ -45 ਭਾਰ ਵਰਗ ਪੁਆਇੰਟ ਫਾਈਟ ਵਿੱਚ ਜਸਮੀਨ, -55 ਭਾਰ ਵਰਗ ਪੁਆਇੰਟ ਫਾਈਟ ਵਿੱਚ ਪੂਜਾ ਨੇ ਭਾਗ ਲਿਆ। -67 ਭਾਰ ਵਰਗ ਲੌਅ ਕਿੱਕ ਵਿੱਚ ਪਾਰਸ ਪੈਟੀ, -45 ਭਾਰ ਵਰਗ ਲਾਇਟ ਕੰਟੈਕਟ ਵਿੱਚ ਮਨਜੋਤ ਕੌਰ, -84 ਭਾਰ ਵਰਗ ਪੁਆਇੰਟ ਫਾਇਟ ਈਵੈਟ ਦੁਪਿੰਦਰ, -79 ਭਾਰ ਵਰਗ ਲਾਇਟ ਕੰਟੈਕਟ ਵਿੱਚ ਹਰਜੋਤ ਸਿੰਘ, -56 ਭਾਰ ਵਰਗ ਲੌਅ ਕਿੱਕ ਵਿੱਚ ਪ੍ਰਭਜੋਤ, -60 ਭਾਰ ਵਰਗ ਫੁੱਲ ਕੰਟੈਕਟ ਵਿੱਚ ਸੁਜਾਤਾ ਇਹਨਾਂ ਖਿਡਾਰੀਆ ਨੇ ਆਪਣੇ ਆਪਣੇ ਭਾਰ ਵਰਗ ਵਿੱਚ ਕਾਂਸੇ ਦਾ ਤਮਗਾ ਹਾਸਿਲ ਕੀਤਾ।
ਬਠਿੰਡਾ - 21ਵੀ ਪੰਜਾਬ ਸਟੇਟ ਜੂਨੀਅਰ ਕਿੱਕਬਾਕਸਿੰਗ ਚੈਪੀਅਨ਼ਸ਼ਿਪ 17 ਮਈ ਤੋ 19 ਮਈ 2024 ਤੱਕ ਬਠਿੰਡਾ ਵਿਖੇ ਹੋਈ। ਸ਼ਹੀਦ ਭਗਤ ਸਿੰਘ ਨਗਰ ਤੋਂ ਇਸ ਚੈਪੀਅਨ਼ਸ਼ਿਪ ਵਿੱਚ 16 ਖਿਡਾਰੀਆਂ ਨੇ ਭਾਗ ਲਿਆ। ਜਿਸ ਵਿੱਚ -45 ਭਾਰ ਵਰਗ ਪੁਆਇੰਟ ਫਾਈਟ ਵਿੱਚ ਜਸਮੀਨ, -55 ਭਾਰ ਵਰਗ ਪੁਆਇੰਟ ਫਾਈਟ ਵਿੱਚ ਪੂਜਾ ਨੇ ਭਾਗ ਲਿਆ। -67 ਭਾਰ ਵਰਗ ਲੌਅ ਕਿੱਕ ਵਿੱਚ ਪਾਰਸ ਪੈਟੀ, -45 ਭਾਰ ਵਰਗ ਲਾਇਟ ਕੰਟੈਕਟ ਵਿੱਚ ਮਨਜੋਤ ਕੌਰ, -84 ਭਾਰ ਵਰਗ ਪੁਆਇੰਟ ਫਾਇਟ ਈਵੈਟ ਦੁਪਿੰਦਰ, -79 ਭਾਰ ਵਰਗ ਲਾਇਟ ਕੰਟੈਕਟ ਵਿੱਚ ਹਰਜੋਤ ਸਿੰਘ, -56 ਭਾਰ ਵਰਗ ਲੌਅ ਕਿੱਕ ਵਿੱਚ ਪ੍ਰਭਜੋਤ, -60 ਭਾਰ ਵਰਗ ਫੁੱਲ ਕੰਟੈਕਟ ਵਿੱਚ ਸੁਜਾਤਾ ਇਹਨਾਂ ਖਿਡਾਰੀਆ ਨੇ ਆਪਣੇ ਆਪਣੇ ਭਾਰ ਵਰਗ ਵਿੱਚ ਕਾਂਸੇ ਦਾ ਤਮਗਾ ਹਾਸਿਲ ਕੀਤਾ। -84 ਭਾਰ ਵਰਗ ਲਾਇਟ ਕੰਟੈਕਟ ਵਿੱਚ ਦੁਪਿੰਦਰ, -75 ਭਾਰ ਵਰਗ ਲੌਅ ਕਿੱਕ ਵਿੱਚ ਨਮਨ ਸਿੰਘ ਅਹੀਰ, -71 ਭਾਰ ਵਰਗ ਲੌਅ ਕਿੱਕ ਵਿੱਚ ਹਰਸ਼ਦੀਪ, -57 ਭਾਰ ਵਰਗ ਫੁੱਲ ਕੰਟੈਕਟ ਵਿੱਚ ਰਾਜ, -51 ਭਾਰ ਵਰਗ ਫੁੱਲ ਕੰਟੈਕਟ ਵਿੱਚ ਗਗਨ ਅਟਵਾਲ, -54 ਭਾਰ ਵਰਗ ਫੁੱਲ ਕੰਟੈਕਟ ਵਿੱਚ ਜਸਪ੍ਰੀਤ ਭੱਟੀ, -91 ਭਾਰ ਵਰਗ ਲੌਅ ਕਿੱਕ ਵਿੱਚ ਹੀਮਾਂਸ਼ੂ, +91 ਭਾਰ ਵਰਗ ਲੌਅ ਕਿੱਕ ਵਿੱਚ ਮਨਜੋਤ ਸਿੰਘ ਸਨਾਵਾ, -48 ਭਾਰ ਵਰਗ ਲੌਅ ਕਿੱਕ ਵਿੱਚ ਯਸ਼ੀਕਾ ਨੇ ਆਪਣੇ ਆਪਣੇ ਭਾਰ ਵਰਗ ਵਿੱਚ ਸੋਨੇ ਦਾ ਤਮਗਾ ਹਾਸਿਲ ਕੀਤਾ । ਜਿਲੇ ਦੇ ਕੋਚ ਮਨਜੀਤ ਸਿੰਘ, ਹਰਸਿਮਰਨ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸੋਨੇ ਦਾ ਤਮਗਾ ਹਾਸਿਲ ਕਰਨ ਵਾਲੇ ਖਿਡਾਰੀਆ ਨੇ ਨੈਸ਼ਨਲ ਦੀ ਟੀਮ ਵਿੱਚ ਆਪਣੀ ਜਗਾ ਬਣਾਈ ਜੋ ਕਿ ਸਿਲੀਗੁੜੀ, ਵੈਸਟ ਬੰਗਾਲ ਵਿਖੇ ਹੋਏਗੀ। ਜਿਲੇ ਦੇ ਜਨਰਲ ਸਕੱਤਰ ਮਨਜੋਤ ਲੌਗੀਆ ਨੇ ਖਿਡਾਰੀਆ ਨੂੰ ਨਸ਼ਿਆ ਤੋਂ ਦੂਰ ਰਹਿ ਕੇ ਗਰਾਊਡ ਨਾਲ ਜੁੜੇ ਰਹਿਣ ਲਈ ਕਿਹਾ ਅਤੇ ਮੈਡਲ ਲੈਣ ਵਾਲੇ ਖਿਡਾਰੀਆ ਨੂੰ ਵਧਾਈਆ ਦਿੱਤੀਆ ਅਤੇ ਨੈਸ਼ਨਲ ਜਾਣ ਵਾਲੇ ਖਿਡਾਰੀਆ ਨੂੰ ਹੋਰ ਲਗਨ ਨਾਲ ਮਿਹਨਤ ਕਰਕੇ ਨੈਸ਼ਨਲ ਪੱਧਰ ਤੋ ਮੈਡਲ ਲੈ ਕੇ ਆਉਣ ਲਈ ਉਤਸ਼ਾਹਿਤ ਕੀਤਾ।
