ਗੁਰਸੇਵਾ ਇੰਸਟੀਟਿਊਟ ਆਫ ਸਾਇੰਸ ਐਂਡ ਟੈਕਨੋਲੋਜੀ, ਪਨਾਮ ਦੀ ਅੰਜਲੀ ਨੇ ਪਹਿਲਾ ਅੰਸ਼ਿਤਾ ਨੇ ਦੂਸਰਾ ਅਤੇ ਖੁਸ਼ਬੂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ
ਗੜਸ਼ੰਕਰ, 12 ਮਈ -ਗੁਰਸੇਵਾ ਇੰਸਟੀਟਿਊਟ ਆਫ ਸਾਇੰਸ ਐਂਡ ਟੈਕਨੋਲੋਜੀ ਪਨਾਮ ਦੀ ਵਿਦਿਆਰਥਣ ਅੰਜਲੀ ਨੇ ਐਮ ਐਸ ਸੀ ਐਮ ਐਲ ਐਸ ਦੇ ਪਹਿਲੇ ਸਮੈਸਟਰ ਵਿੱਚ 8.62 ਐਸਜੀਪੀਏ ਅੰਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਸ਼ਿਤਾ ਰਾਣਾ ਨੇ 8.48 ਐਸਜੀਪੀਏ ਅੰਕਾਂ ਨਾਲ ਦੂਸਰਾ ਅਤੇ ਖੁਸ਼ਬੂ ਨੇ 8.34 ਐਸਜੀਪੀਏ ਅੰਕਾਂ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ।

ਗੁਰਸੇਵਾ ਤੋਂ ਡਾਇਰੈਕਟਰ ਸਰਦਾਰਨੀ ਦਵਿੰਦਰ ਕੌਰ ਰਾਏ ਨੇ ਸਾਰੇ ਹੋਣਹਾਰ ਵਿਦਿਆਰਥਣਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਉਹਨਾਂ ਨੂੰ ਮੁਬਾਰਕਬਾਦ ਦਿੱਤੀ।