
ਅੱਡਾ ਝੁੰਗੀਆ ਚ ਹੋਈ ਮੀਟਿੰਗ ਚ ਬੀਜੇਪੀ ਬੀਤ ਮੰਡਲ ਦੇ ਅਹੁਦੇਦਾਰਾਂ ਦਾ ਐਲਾਨ
ਗੜ੍ਹਸ਼ੰਕਰ 30 ਸਤੰਬਰ ਪਿਛਲੇ ਦਿਨੀਂ ਬੀਜੇਪੀ ਪੰਜਾਬ ਵਲੋਂ ਗੜ੍ਹਸ਼ੰਕਰ ਅਧੀਨ ਪੈਂਦੇ ਇਲਾਕਾ ਬੀਤ ਦੇ ਮੰਡਲ ਪ੍ਰਧਾਨ ਵਜੋਂ ਵਿਜੇ ਕੁਮਾਰ ਬਿੱਲਾਂ ਕੰਬਾਲਾ ਨੂੰ ਅਹੁਦਾ ਸੰਭਾਲਿਆ ਸੀ। ਅਜ ਅੱਡਾ ਝੁੰਗੀਆ ਵਿਖੇ ਇੱਕ ਜ਼ਰੂਰੀ ਮੀਟਿੰਗ ਪ੍ਰਧਾਨ ਵਿਜੇ ਕੁਮਾਰ ਬਿੱਲਾਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਬੀਤ ਇਲਾਕੇ ਦੇ ਵੱਡੀ ਗਿਣਤੀ ਚ ਬੀਜੇਪੀ ਦੇ ਸੀਨੀਅਰ ਆਗੂਆਂ ਨੇ ਹਿੱਸਾ ਲਿਆ।ਮੀਟਿੰਗ ਬੀਤ ਮੰਡਲ ਦੇ ਸਾਬਕਾ ਪ੍ਰਧਾਨ ਪ੍ਰਦੀਪ ਰੰਗੀਲਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਮੀਟਿੰਗ ਚ ਸਰਬਸੰਮਤੀ ਨਾਲ ਬੀਤ ਇਲਾਕੇ ਦੀ ਟੀਮ ਦਾ ਐਲਾਨ ਕੀਤਾ ਗਿਆ।
ਪਿਛਲੇ ਦਿਨੀਂ ਬੀਜੇਪੀ ਪੰਜਾਬ ਵਲੋਂ ਗੜ੍ਹਸ਼ੰਕਰ ਅਧੀਨ ਪੈਂਦੇ ਇਲਾਕਾ ਬੀਤ ਦੇ ਮੰਡਲ ਪ੍ਰਧਾਨ ਵਜੋਂ ਵਿਜੇ ਕੁਮਾਰ ਬਿੱਲਾਂ ਕੰਬਾਲਾ ਨੂੰ ਅਹੁਦਾ ਸੰਭਾਲਿਆ ਸੀ। ਅਜ ਅੱਡਾ ਝੁੰਗੀਆ ਵਿਖੇ ਇੱਕ ਜ਼ਰੂਰੀ ਮੀਟਿੰਗ ਪ੍ਰਧਾਨ ਵਿਜੇ ਕੁਮਾਰ ਬਿੱਲਾਂ
ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਬੀਤ ਇਲਾਕੇ ਦੇ ਵੱਡੀ ਗਿਣਤੀ ਚ ਬੀਜੇਪੀ ਦੇ ਸੀਨੀਅਰ ਆਗੂਆਂ ਨੇ ਹਿੱਸਾ ਲਿਆ।ਮੀਟਿੰਗ ਬੀਤ ਮੰਡਲ ਦੇ ਸਾਬਕਾ ਪ੍ਰਧਾਨ ਪ੍ਰਦੀਪ ਰੰਗੀਲਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਮੀਟਿੰਗ ਚ ਸਰਬਸੰਮਤੀ ਨਾਲ ਬੀਤ ਇਲਾਕੇ ਦੀ ਟੀਮ ਦਾ
ਐਲਾਨ ਕੀਤਾ ਗਿਆ।ਜਿਹਨਾਂ ਵਿੱਚ ਅਲੋਕ ਰਾਣਾ ਜਨਰਲ ਸਕੱਤਰ, ਵਿਵੇਕ ਸ਼ਰਮਾ ਬੀਣੇਵਾਲ ਮੀਤ, ਪ੍ਰਧਾਨ ਸੰਦੀਪ ਰਾਣਾ ਕੋਟ ਰਾਜਪੂਤਾਂ ਮੀਤ ਪ੍ਰਧਾਨ, ਰੌਸ਼ਨ ਲਾਲ ਰੋਸ਼ੀ ਮੀਤ ਪ੍ਰਧਾਨ, ਸੁਸ਼ੀਲ ਰਾਣਾ ਮਹਿੰਦਵਾਣੀ ਸੱਕਤਰ, ਪਰਵੀਨ ਰਾਣੀ ਸਕਤੱਰ, ਰਾਜੂ ਕਟਾਰੀਆ
ਸਕਤੱਰ, ਰਾਜੀਵ ਮਜਾਰੀ ਸਕਤੱਰ, ਸੰਜੀਵ ਬਾਵਾ ਪ੍ਰੈਸ ਸਕਤੱਰ,ਐਡਵੋਕੇਟ ਮਮਤਾ ਰਾਣਾ ਮਹਿਲਾ ਮੋਰਚਾ ਪ੍ਰਧਾਨ, ਸੱਤਪਾਲ ਬਿੱਲੂ ਬੀਸੀ ਮੋਰਚਾ ਪ੍ਰਧਾਨ, ਰਾਮ ਕੁਮਾਰ ਐਸਸੀ ਮੋਰਚਾ ਪ੍ਰਧਾਨ, ਮਨੋਜ ਰਾਣਾ ਟਿੱਕਾ ਕਿਸਾਨ ਮੋਰਚਾ ਪ੍ਰਧਾਨ, ਰਜਨੀਸ਼ ਜੋਸ਼ੀ ਮੁੱਖ ਸਲਾਹਕਾਰ, ਰਾਣਾ
ਗੰਧਰਵ ਮੁੱਖ ਸਲਾਹਕਾਰ, ਜਗਤਾਰ ਭਵਾਨੀਪੁਰ ਸਲਾਹਕਾਰ, ਜਗਰੂਪ ਮਹਿੰਦਵਾਣੀ ਸਲਾਹਕਾਰ, ਰਾਜ ਕੁਮਾਰ ਧੀਮਾਨ ਮੈਂਬਰ, ਗੁਰੂਦੱਤ ਸ਼ਰਮਾ ਮੈਂਬਰ, ਹਰੀਸ਼ ਸ਼ਰਮਾ ਟੱਬਾ ਮੈਂਬਰ, ਰਾਜੀਵ ਰਾਣਾ ਸੋਨੂੰ ਮੈਂਬਰ, ਜਤਿੰਦਰ ਰਾਣਾ ਤਿੰਦੀ ਨੂੰ ਮੈਂਬਰ ਨਿਯੁਕਤ ਕੀਤਾ ਗਿਆ। ਇਸ
ਮੌਕੇ ਚੁਣੇ ਗਏ ਅਹੁਦੇਦਾਰ ਦਾ ਸਨਮਾਨ ਕੀਤਾ ਗਿਆ।
