ਭਵਾਨੀਪੁਰ ਚ 19 ਮਾਰਚ ਨੂੰ ਛਿੰਝ ਕਰਵਾਈ ਜਾਵੇਗੀ

ਗੜ੍ਹਸ਼ੰਕਰ 13 ਮਾਰਚ - ਪਿੰਡ ਭਵਾਨੀਪੁਰ ਵਿਖੇ ਬਾਬਾ ਸਿੱਧ ਚਾਨਣ ਜੀ ਦੇ ਮੰਦਰ ਪਸੂਆ ਦੀ ਸੁਖ ਸਾਂਤੀ ਵਾਸਤੇ ਛਿੰਝ ਕਰਵਾਉਣ ਲਈ ਮੱਥਾ ਟੇਕਿਆ ਗਿਆ ਜਿਸ ਵਿੱਚ ਪਿੰਡ ਭਵਾਨੀਪੂਰ, ਭਵਾਨੀਪੁਰ ਭਗਤਾਂ, ਕਾਣੇਵਾਲ ਦੇ ਵਸਨੀਕ ਹਾਜਰ ਹੋਏ ਮੱਥਾ ਟੇਕਣ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ 19 ਮਾਰਚ ਦਿਨ ਮੰਗਲਵਾਰ ਨੂੰ ਛਿੰਝ ਕਰਵਾਈ ਜਾਵੇਗੀ ਇਸ ਵਾਰੇ ਜਾਣਕਾਰੀ ਦਿੰਦੇ ਹੋਏ ਬਲਵੀਰ ਸਿੰਘ ਬੈਸ ਨੇ ਦੱਸਿਆ ਹੈ

ਗੜ੍ਹਸ਼ੰਕਰ 13 ਮਾਰਚ -  ਪਿੰਡ ਭਵਾਨੀਪੁਰ ਵਿਖੇ ਬਾਬਾ ਸਿੱਧ ਚਾਨਣ ਜੀ ਦੇ ਮੰਦਰ ਪਸੂਆ ਦੀ ਸੁਖ ਸਾਂਤੀ ਵਾਸਤੇ ਛਿੰਝ ਕਰਵਾਉਣ ਲਈ ਮੱਥਾ ਟੇਕਿਆ ਗਿਆ ਜਿਸ ਵਿੱਚ ਪਿੰਡ ਭਵਾਨੀਪੂਰ, ਭਵਾਨੀਪੁਰ ਭਗਤਾਂ, ਕਾਣੇਵਾਲ ਦੇ ਵਸਨੀਕ ਹਾਜਰ ਹੋਏ ਮੱਥਾ ਟੇਕਣ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ 19 ਮਾਰਚ ਦਿਨ ਮੰਗਲਵਾਰ ਨੂੰ ਛਿੰਝ ਕਰਵਾਈ ਜਾਵੇਗੀ ਇਸ ਵਾਰੇ ਜਾਣਕਾਰੀ ਦਿੰਦੇ ਹੋਏ ਬਲਵੀਰ ਸਿੰਘ ਬੈਸ ਨੇ ਦੱਸਿਆ ਹੈ ਕਿ ਇਸ ਛਿੰਝ ਮੇਲੇ ਵਿੱਚ ਇਨਾਮੀ ਪਹਿਲਵਾਨਾਂ ਨੂੰ ਆਉਣ ਦਾ ਸੱਦਾ ਦਿੱਤਾ ਜਾਂਦਾ ਹੈ ਅੱਜ ਦੇ ਇੱਕਠ ਵਿੱਚ ਸਰਪੰਚ ਹਰਜਿੰਦਰ ਸਿੰਘ,ਸਰਪੰਚ ਸੁਰਿੰਦਰ ਪਾਲ,ਸਰਪੰਚ ਜਸਪਾਲ,ਲੰਬੜਦਾਰ ਮਹਿੰਦਰਪਾਲ ਸਿੰਘ,ਲੰਬੜਦਾਰ ਮਾਸਟਰ ਗੁਰਦਾਸ ਰਾਮ,ਪੰਚ ਬਿੱਕਰ ਸਿੰਘ,ਪੰਚ ਹਰਦਿਆਲ ਸਿੰਘ,ਪੰਚ ਸਾਮ ਸੁੰਦਰ,ਪੰਚ ਰਕੇਸ਼ ਕੁਮਾਰ,ਪੰਚ ਰਣਧੀਰ ਸਿੰਘ,ਪੰਚ ਕਾਕਾ ਪੰਡਤ,ਸਰਵਣ ਰਾਮ,ਮਲੂਕ ਚੰਦ,ਸਰਦਾਰਾ ਸਿੰਘ,ਸੋਹਨ ਸਿੰਘ,ਚਰਨਜੀਤ ਸਿੰਘ,ਸੰਜੀਵ ਸਿੰਘ,ਦਿਲਬਾਗ ਸਿੰਘ,ਅਮਰਜੀਤ ਸਿੰਘ,ਭੋਲਾ ਰਾਮ,ਪਰਮਜੀਤ ਪੰਮੀ ਅਤੇ ਹੋਰ ਪਿੰਡ ਦੇ ਵਸਨੀਕ ਹਾਜਰ ਸਨ।