ਪੰਮੀ ਪੰਡੋਰੀ ਨੂੰ ਪਾਰਟੀ ਵਿੱਚ ਵੱਡੀ ਜਿੰਮੇਵਾਰੀ ਦੇ ਕੇ ਕੀਤਾ ਜਾਵੇ ਅਡਜਸਟ : ਸੰਜੀਵ ਕਟਾਰੀਆ
ਗੜਸ਼ੰਕਰ, 30 ਅਗਸਤ - ਭਾਰਤੀ ਜਨਤਾ ਪਾਰਟੀ ਦੇ ਮੰਡਲ ਗੜਸ਼ੰਕਰ ਤੋਂ ਜਨਰਲ ਸਕੱਤਰ ਸੰਜੀਵ ਕਟਾਰੀਆ ਨੇ ਪਾਰਟੀ ਹਾਈ ਕਮਾਂਡ ਤੋਂ ਮੰਗ ਕੀਤੀ ਹੈ ਕਿ ਭਾਜਪਾ ਦੇ ਸਿਰਕੱਢ ਆਗੂ ਓਮ ਪ੍ਰਕਾਸ਼ ਮਿਲੂ ਪੰਮੀ ਪੰਡੋਰੀ ਨੂੰ ਪਾਰਟੀ ਵਿੱਚ ਚੰਗੇ ਅਹੁਦੇ ਤੇ ਐਡਜਸਟ ਕੀਤਾ ਜਾਵੇ।

ਉਹਨਾਂ ਕਿਹਾ ਕਿ ਪਾਰਟੀ ਨੂੰ ਜਮੀਨੀ ਪੱਧਰ ਤੇ ਮਜਬੂਤ ਕਰਨ ਲਈ ਅਜਿਹੇ ਆਗੂਆਂ ਦਾ ਪਾਰਟੀ ਅਤੇ ਸਰਕਾਰ ਵਿੱਚ ਅਡਜਸਟ ਹੋਣ ਨਾਲ ਪਾਰਟੀ ਦੇ ਆਮ ਵਰਕਰ ਦਾ ਮਾਣ ਵਧੇਗਾ।