
ਸ਼ਿਵਾਲਿਕ ਨਿਊਜ਼ ਦੁਆਰਾ ਚਲਾਈ ਗਈ ਰੁੱਖ ਲਗਾਉਣ ਦੀ ਮੁਹਿੰਮ
ਅਦਾਰਾ ਸ਼ਿਵਲਿਕ ਨਿੳਜ਼ ਵਲੋ ਚਲਾੲੀ ਜਾ ਰਹੀ ਰੁੱਖ ਲਗਾਓ ਮੁਹਿੰਮ ਤਹਿਤ ਅੱਜ ਹਲਕੇ ਦੇ ਪਿੰਡ ਸਾਧੋਵਲ ਵਿਖੇ ਗ੍ਰਾਮ ਪੰਚਾਇਤ ਅਤੇ ਵਣ ਵਿਭਾਗ ਦੇ ਸਹਿਯੋਗ ਨਾਲ ਸ਼ਿਵਾਲਿਕ ਨਿਊਜ਼ ਦੀ ਪੂਰੀ ਟੀਮ ਵਲੋ ਛਾਂ ਦਾਰ ਫਲਦਾਰ ਅਤੇ ਫੁੱਲਾ ਵਾਲੇ ਰੁੱਖ ਲਗਾਏ ਗਏ।
ਅਦਾਰਾ ਸ਼ਿਵਲਿਕ ਨਿੳਜ਼ ਵਲੋ ਚਲਾੲੀ ਜਾ ਰਹੀ ਰੁੱਖ ਲਗਾਓ ਮੁਹਿੰਮ ਤਹਿਤ ਅੱਜ ਹਲਕੇ ਦੇ ਪਿੰਡ ਸਾਧੋਵਲ ਵਿਖੇ ਗ੍ਰਾਮ ਪੰਚਾਇਤ ਅਤੇ ਵਣ ਵਿਭਾਗ ਦੇ ਸਹਿਯੋਗ ਨਾਲ ਸ਼ਿਵਾਲਿਕ ਨਿਊਜ਼ ਦੀ ਪੂਰੀ ਟੀਮ ਵਲੋ ਛਾਂ ਦਾਰ ਫਲਦਾਰ ਅਤੇ ਫੁੱਲਾ ਵਾਲੇ ਰੁੱਖ ਲਗਾਏ ਗਏ। ਇਸ ਮੌਕੇ ਗੱਲਬਾਤ ਕਰਦਿਆਂ ਸਰਪੰਚ ਹਰਪ੍ਰੀਤ ਸਿੰਘ ਬੈਂਸ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਤਾਂ ਜੋ ਧਰਤੀ ਦਾ ਵਾਤਾਵਰਨ ਠੀਕ ਰਹਿ ਸਕੇ। ਅਤੇ ਉਹਨ੍ਹਾਂ ਫੂਲਾ ਸਿੰਘ ਬੀਰਮਪੁਰ ਨੂੰ ਵਧਾੲੀ ਦਿੰਦਿਅ ਕਿਹਾ ਕਿ ਅਦਾਰਾ ਸ਼ਿਵਾਲਿਕ ਨਿੳਜ਼ ਵਧਾੲੀ ਦਾ ਪਾਤਰ ਹੈ ਜੋ ਸਮਾਜਿਕ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਿਹਾ ਹੈ ਇਸ ਮੌਕੇ ਇਸ ਮੌਕੇ ਡਾਕਟਰ ਲਖਵਿੰਦਰ ਲੱਕੀ ,ਜੋਗਿੰਦਰ ਪਾਲ ਹੈਪੀ,ਮਨਜਿੰਦਰ ਕੁਮਾਰ ,ਅਵਤਾਰ ਸਿੰਘ, ਜਗਦੀਸ਼ ਕੁਮਾਰ, ਰਮਨ ਕੁਮਾਰ, ਸੁਖਵਿੰਦਰ ਕੁਮਾਰ, ਰਾਜ ਕੁਮਾਰ,ਸਾਹਿਲ, ਬੰਟੀ, ਜੋਗੀ ਰਾਜ ਅਤੇ ਹੋਰ ਪੰਤਵੰਤੇ ਹਾਜ਼ਰ ਸਨ
