ਪਟਿਆਲਾ ਦੀ ਬਾਰਾਂਦਰੀ ਦੇ ਅੰਦਰ ਪੰਛੀਆਂ ਵਾਸਤੇ ਪਾਣੀ ਦੇ ਪ੍ਰਬੰਧ ਲਈ ਇਲੈਕਟ੍ਰਾਨਿਕ ਮੀਡੀਆ ਵੈਲਫੇਅਰ ਕਲੱਬ ਪਟਿਆਲਾ ਅਤੇ ਪਟਿਆਲਾ ਫੋਟੋਗ੍ਰਾਫਰ ਐਸੋਸੀਏਸ਼ਨ ਨੇ ਮਿੱਟੀ ਦੇ ਬਰਤਨ ਵੰਡੇ।

ਪਟਿਆਲਾ ਦੀ ਬਾਰਾਂਦਰੀ ਦੇ ਅੰਦਰ ਪੰਛੀਆਂ ਵਾਸਤੇ ਪਾਣੀ ਦੇ ਪ੍ਰਬੰਧ ਲਈ ਇਲੈਕਟ੍ਰਾਨਿਕ ਮੀਡੀਆ ਵੈਲਫੇਅਰ ਕਲੱਬ ਪਟਿਆਲਾ ਅਤੇ ਪਟਿਆਲਾ ਫੋਟੋਗ੍ਰਾਫਰ ਐਸੋਸੀਏਸ਼ਨ ਨੇ ਮਿੱਟੀ ਦੇ ਬਰਤਨ ਵੰਡੇ। ਇਹ ਵਰਨਣਯੋਗ ਹੈ ਕਿ ਬਾਰਾਂਦਰੀ ਵਿਚ ਪ੍ਰਵਾਸੀ ਪੰਛੀ ਵੀ ਆ ਕੇ ਟਿਕਾਣਾ ਕਰਦੇ ਹਨ।