
ਡੇਰਾ ਪੰਡਿਤ ਹਰੀ ਸ਼ਾਹ ਜੀ ਵਿਚ ਮਾਤਾ ਰਾਨੀ ਚਿੰਤਪੂਰਨੀ ਜੀ ਕਾ ਜਾਗਰਣ ਕਰਵਾਇਆ ਜਾ ਰਿਹਾ ਹੈ
ਪੂਜਯ ਗੁਰੂ ਪੰਡਿਤ ਰਾਕੇਸ਼ ਸ਼ਾਹ ਜੀ ਅਤੇ ਪੂਜਯ ਮਾਤਾ ਮੋਨੂ ਜੀ ਡੇਰਾ ਪੰਡਿਤ ਹਰੀ ਸ਼ਾਹ ਜੀ ਅੰਬੋਆ ਦੀ ਅੱਜ 02 ਅਕਤੂਬਰ ਨੂੰ ਵਿਆਹ ਦੀ ਸਾਲਗੀਰਹ ਹੈ
ਪੂਜਯ ਗੁਰੂ ਪੰਡਿਤ ਰਾਕੇਸ਼ ਸ਼ਾਹ ਜੀ ਅਤੇ ਪੂਜਯ ਮਾਤਾ ਮੋਨੂ ਜੀ ਡੇਰਾ ਪੰਡਿਤ ਹਰੀ ਸ਼ਾਹ ਜੀ ਅੰਬੋਆ ਦੀ ਅੱਜ 02 ਅਕਤੂਬਰ ਨੂੰ ਵਿਆਹ ਦੀ ਸਾਲਗੀਰਹ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡੇਰਾ ਪੰਡਿਤ ਹਰੀ ਸ਼ਾਹ ਜੀ ਵਿਚ ਮਾਤਾ ਰਾਨੀ ਚਿੰਤਪੂਰਨੀ ਜੀ ਕਾ ਜਾਗਰਣ ਕਰਵਾਇਆ ਜਾ ਰਿਹਾ ਹੈ। ਨਿਊਜ਼ ਮੀਡੀਆ ਪੈਗਾਮ ਏ ਜਗਤ ਦੀ ਤਰਫ ਤੋਂ ਗੁਰੂ ਮਹਾਰਾਜ ਜੀ ਨੂੰ ਵਿਆਹ ਦੀ ਸਾਲਗਿਰਹ ਦੀ ਬਹੁਤ-ਬਹੁਤ ਮੁਬਾਰਕਬਾਦ।
