ਮਾਸਿਕ ਲੰਗਰ ਲਗਾਇਆ

ਐਸ ਏ ਐਸ ਨਗਰ, 6 ਜੁਲਾਈ - ਮਾਂ ਅੰਨਪੂਰਣਾ ਸੇਵਾ ਸਮਿਤੀ ਮੁਹਾਲੀ ਵਲੋਂ ਮੱਸਿਆ ਦੇ ਮੌਕੇ ਤੇ ਪੀ. ਜੀ. ਆਈ. ਚੰਡੀਗੜ ਦੀ ਨਵੀਂ ਓ ਪੀ ਡੀ ਦੇ ਗੇਟ ਨੰ 4 ਦੇ ਸਾਹਮਣੇ ਮਾਸਿਕ ਲੰਗਰ ਲਗਾਇਆ ਗਿਆ।

ਐਸ ਏ ਐਸ ਨਗਰ, 6 ਜੁਲਾਈ - ਮਾਂ ਅੰਨਪੂਰਣਾ ਸੇਵਾ ਸਮਿਤੀ ਮੁਹਾਲੀ ਵਲੋਂ ਮੱਸਿਆ ਦੇ ਮੌਕੇ ਤੇ ਪੀ. ਜੀ. ਆਈ. ਚੰਡੀਗੜ ਦੀ ਨਵੀਂ ਓ ਪੀ ਡੀ ਦੇ ਗੇਟ ਨੰ 4 ਦੇ ਸਾਹਮਣੇ ਮਾਸਿਕ ਲੰਗਰ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬ੍ਰਿਜਮੋਹਨ ਜੋਸ਼ੀ ਨੇ ਦੱਸਿਆ ਕਿ ਕਮੇਟੀ ਨੇ ਮਾਸਿਕ ਲੰਗਰ ਦੀ ਸੇਵਾ ਵਿੱਚ ਮਿਕਸ ਦਾਲ, ਚਾਵਲ, ਹਲਵਾ, ਚਪਾਤੀ ਅਤੇ ਬਰੈਡ ਵਰਤਾਈ। ਇਸ ਮੌਕੇ ਅਨੀਤਾ ਜੋਸ਼ੀ, ਜੋਤੀ ਨਰੋਆ, ਨੀਨਾ ਗਰਗ, ਕੁਸੁਮ ਮਰਵਾਹਾ, ਪਦਮ ਬੱਬਰ, ਸ਼ੀਤਲ ਸ਼ਰਮਾ, ਮੀਨਾ ਧੀਮਾਨ, ਪਿੰਕੀ ਸ਼ਰਮਾ, ਵੀਨਾ ਅਰੋੜਾ, ਪੂਨਮ ਸ਼ਰਮਾ, ਮੀਨਾਕਸ਼ੀ ਸ਼ਰਮਾ, ਗਰਿਮਾ ਜਸਵਾਲ, ਅਕਸ਼ਿਤਾ ਜਸਵਾਲ, ਅਨੀਤਾ ਸ਼ਰਮਾ, ਡਾਕਟਰ ਹਰਿੰਦਰ ਰਾਣਾ, ਸੁਰਿੰਦਰ ਕੌਰ, ਸ਼ੀਸ਼ਪਾਲ ਗਰਗ, ਪ੍ਰਧਾਨ ਸਿੰਘ, ਸਤੀਸ਼ ਕੁਮਾਰ, ਈਸ਼ਾਨ ਸ਼ਰਮਾ ਵੀ ਹਾਜਰ ਸਨ।